Skip to main content

COVID-19 Punjabi information

ਸਿਹਤ ਸਬੰਧੀ ਜਾਣਕਾਰੀ ਲਈ coronavirus (COVID-19) ‘ਤੇ ਜਾਓ ਜਾਂ  1800 675 398 ‘ਤੇ ਫੋਨ ਕਰੋ

Face covering  ਮੂੰਹ ਢੱਕਣ ਸਬੰਧੀ ਜਾਣਕਾਰੀ

Council services (ਸੰਪਰਕ ਸੇਵਾਵਾਂ) – ਸਾਡੇ ਦਫਤਰ ਅਤੇ ਕੰਮਯੂਨਿਟੀ ਸਹੂਲਤਾਂ ਇਸ ਸਮੇਂ ਬੰਦ ਹਨ।

COVID-19 Hardship Policy – COVID – 19 ਤੰਗੀ ਦੀ ਯੋਜਨਾ – ਵੇਖੋ ਕਾਊਨਸਿਲ ਸੁਹਾਡਾ ਸਮਰਥਨ ਕਿਵੇਂ ਕਰ ਸਕਦੀ ਹੈ ਜੇ ਤੁਹਾਨੂੰ COVID-19 ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

 

ਹੋਰ  ਵਸੀਲੇ

 

ਜੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ ਤਾਂ 131 450 ‘ਤੇ ਫੋਨ ਕਰੋ।

 

ਜੇ ਤੁਹਾਨੂੰ ਗੰਭੀਰ ਜਾਂ ਜਾਨਲੇਵਾ ਖਤਰੇ ਦੇ ਲੱਛਣ ਹੋਣ ਤਾਂ ਐਮਰਜੈਂਸੀ ਦੇਖਭਾਲ ਦੀ ਭਾਲ ਕਰਨਾ ਮਹੱਤਵਪੂਰਨ ਹੈ, ਅਤੇ ਉਹ ਜਿਨ੍ਹਾਂ ਨੂੰ ਤੁਰੰਤ ਦੇਖਭਾਲ ਦੀ ਲੋੜ ਹੋਵੇ ਉਨ੍ਹਾਂ ਨੂੰ ਐਮਰਜੈਂਸੀ ਵਿਭਾਗ ਵਿੱਚ ਜਾਣਾ ਚਾਹੀਦਾ ਹੈ।

 

ਮਾਮੂਲੀ, ਘੱਟ-ਜ਼ਰੂਰੀ ਸਥਿਤੀਆਂ ਵਾਲੇ ਲੋਕਾਂ ਨੂੰ ਆਪਣੇ ਲੋਕਲ ਡਾਕਟਰ (ਜੀਪੀ) ਤੋਂ ਪਹਿਲੀ ਸਥਿਤੀ ਤੇ ਹੀ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।